ਪੰਜਾਬੀਆਂ ‘ਚ ਚਰਚਾ, ਗੁਰਦਾਸਪੁਰੀਆਂ ਨਾਲ ਹੋਇਆ ਧੱਕਾ, ਸੰਨੀ ਦਿਓਲ ਦੇ ਰੂਪ ਵਿੱਚ ਮਿਲੀ ਉੱਚੀ ਦੁਕਾਨ ਤੇ ਫਿੱਕਾ ਪਕਵਾਨ

ਸੰਨੀ ਦਿਓਲ ਦੀ ਹਲਕੇ ਪ੍ਰਤਿ ਗੈਰ ਹਾਜਿਰੀ ਨਾਲ ਪੰਜਾਬ ‘ਚ ਭਾਜਪਾ ਦੀ ਹੋਰ ਸੀਟਾਂ ਵਿੱਚ ਹੋਵੇਗਾ ਭਾਰੀ ਨੁਕਸਾਨ ਕੌਂਸਲਰ ਚੋਣਾਂ ਵਿੱਚ ਵੀ ਉਮੀਦਵਾਰ ਦਾ ਪ੍ਰਚਾਰ ਕਰਨ ਨਹੀਂ ਆਏ ਸਮ ਅਭਿਨੇਤਾ ਸੰਨੀ ਦਿਓਲ ਗੁਰਦਾਸਪੁਰ, 30 ਜਨਵਰੀ (ਮੰਨਣ ਸੈਣੀ)। ਬਾਲੀਵੁਡ ਦੇ ਅਭਿਨੇਤਾ ਤੋਂ ਸਿਆਸਤਦਾਨ ਬਣੇ ਗੁਰਦਾਸਪੁਰ ਤੋਂ ਲੋਕ ਸਭਾ ਮੈਂਬਰ ਸੰਨੀ ਦਿਓਲ ਦੀ ਗੈਰ-ਹਾਜ਼ਰੀ ਇਨ੍ਹੀਂ ਦਿਨੀਂ ਵਿਧਾਨ … Continue reading ਪੰਜਾਬੀਆਂ ‘ਚ ਚਰਚਾ, ਗੁਰਦਾਸਪੁਰੀਆਂ ਨਾਲ ਹੋਇਆ ਧੱਕਾ, ਸੰਨੀ ਦਿਓਲ ਦੇ ਰੂਪ ਵਿੱਚ ਮਿਲੀ ਉੱਚੀ ਦੁਕਾਨ ਤੇ ਫਿੱਕਾ ਪਕਵਾਨ